ਪਿਆਰ ਓਹ ਹੁੰਦਾ
ਜਦ ਮਾਂ ਪਿਆਰ ਨਾਲ ਤੁਹਾਡਾ ਮੱਥਾ ਚੁੰਮੇ
ਪਿਆਰ ਓਹ ਹੁੰਦਾ
ਜਦ ਪਿਓ ਫ਼ਿਕਰ ਕਰੇ ਜਦ ਤੁਸੀਂ ਘਰ ਨਾ ਪਹੁੰਚੋਪਿਆਰ ਓਹ ਹੁੰਦਾ
ਜਦ ਭੈਣ ਕੰਮ ਕਰਨ ਤੋਂ ਬਆਦ ਕਹੇ
ਜਦ ਮੈਂ ਚਲੀ ਗਈ ਫਿਰ ਕੌਣ ਕਰੁ ਤੇਰੇ ਕੰਮ
ਪਿਆਰ ਓਹ ਹੁੰਦਾ
ਜਦ ਵੱਡਾ ਭਰਾ ਕਹੇ ਤੈਨੂੰ ਪਸੰਦ ਆ
ਤਾਂ ਰੱਖ ਲਾ ਮੈਂ ਹੋਰ ਲੈ ਲਉ
ਪਿਆਰ ਓਹ ਹੁੰਦਾ
ਜਦ ਛੋਟਾ ਭਰਾ ਕਹੇ ਆਹ ਦੇਖ ਸੋਹਣਾ ਹਨਾ
ਇੱਕ ਤੇਰਾ ਇੱਕ ਮੇਰਾ
ਬਿਮਲਜੀਤ ਕੌਰ
No comments:
Post a Comment