Thursday, September 3, 2020

ਪੰਜਾਬੀ ਸੱਭਿਆਚਾਰ ਬਾਰੇ ਜਸਪ੍ਰੀਤ ਕੌਰ ਦੁਆਰਾ ਚਾਨਣਾ



ਪੰਜਾਬੀ ਸੱਭਿਆਚਾਰ ਲੋਕ ਨਾਚ ਤੇ ਕਲਾਵਾਂ ਨਾਲ ਭਰਪੂਰ ਹੈ। ਸੱਭਿਆਚਾਰ ਇਕ ਵਗਦਾ ਦਰਿਆ ਹੈ। ਜਿਵੇਂ ਦਰਿਆ ਵਿੱਚ ਨਵਾਂ ਪਾਣੀ ਆਉਂਦਾ ਹੈ ਤੇ ਪੁਰਾਣਾ ਪਾਣੀ ਜਾਂਦਾ ਹੈ, ਉਸੇ  ਤਰਾਂ ਹੀ ਸੱਭਿਆਚਾਰ ਵਿੱਚ  ਵੀ ਪੀੜੀ ਦਰ ਪੀੜੀ ਬਦਲਾਅ ਆਉਂਦੇ ਰਹਿੰਦੇ ਹਨ ਜਿਵੇਂ ਰਸਮ ਰਿਵਾਜ ,ਸੁਹਜ ਸੁਆਦ, ਕਦਰਾਂ ਕੀਮਤਾਂ ਆਦਿ। ਕਝ ਚੀਜ਼ਾਂ ਅਪਰਿਵਰਤਨਸੀ਼ਲ ਹੁੰਦੀਆਂ ਹਨ।ਮੁਗਲ ਕਾਲ ਵਿੱਚ ਸਿਲਪ, ਇਮਾਰਤ ਤੇ ਸਾਹਿਤਕ ਕਲਾ ਬਦਲ ਗੲy ਹਨ।ਪੈਦਾਵਾਰੀ ਦੇ ਸਾਧਨ ਵੀ ਬਦਲ ਗੲੇ ਹਨ ਜਿਵੇਂ ਕਿ ਖੇਤੀ ਲਈ ਸ਼ਕਤੀ ਤੇ ਤਕਨੀਕੀ ਬਦਲਾਅ ਆਇਆ ਹੈ। ਜਦੋਂ ਮੁਗਲ ਪੰਜਾਬ ਵਿੱਚੋਂ ਲੰਘੇ ਤਾਂ ਪੰਜਾਬੀ ਸੱਭਿਆਚਾਰ ਤੇ ਬਹੁਤ ਜ਼ਿਆਦਾ ਅਸਰ ਪਿਆ।ਇਸ ਤਰ੍ਹਾਂ ਸੱਭਿਆਚਾਰ ਸਮੇਂ ਦੇ ਨਾਲ ਨਾਲ ਬਦਲਦਾ ਗਿਆ।ਪਹਿਲੇ ਲੋਕ ਸੱਭਿਆਚਾਰ ਦੇ ਪੱਕੇ,ਅਣਖੀ,ਧਰਮ ਦੇ ਪੱਕੇ , ਇਸਤਰੀ ਜਾਤ ਦੀ ਕਦਰ ਕਰਨ ਵਾਲੇ ਸਨ।ਪਰ ਅੱਜ ਕੱਲ ਅਜਿਹਾ ਨਹੀਂ ਹੈ।  ਅੰਤ ਅਸੀਂ ਇਹ ਕਹਿ ਸਕਦੇ ਹਾਂ ਕਿ ਸੱਭਿਆਚਾਰ ਇਕ ਅਨਮੋਲ ਖਜ਼ਾਨਾ ਹੈ, ਜਿਸਨੂੰ ਕਿ ਸੰਭਾਲ ਦੀ ਬਹੁਤ ਲੋੜ ਹੈ।

ਧੰਨਵਾਦ


No comments:

Post a Comment

Good Conversation

Conversation is indeed the most easy teachable for all arts. All you need to do in order need to do To became a good conversatio...